ਹਲਕਾ ਫਤਿਹਗਡ਼੍ਹ ਚੁਡ਼ੀਆਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਅੱਜ ਜਥੇਦਾਰ ਸੇਵਾ ਸਿੰਘ ਜੀ ਸੇਖਵਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਉਪਰੰਤ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਔਰ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ

ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਨਾਲ ਪਾਰਟੀ ਦੀ ਵਿਚਾਰ ਧਾਰਾ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਹੋਈ ਇਸ ਮੌਕੇ ਤੇ ਬਹੁਤ ਹੀ ਸੀਨੀਅਰ ਆਗੂ ਚੈਂਚਲ ਸਿੰਘ ਬਾਗੜੀਆਂ ਦਿਲਬਾਗ ਸਿੰਘ ਘੁੰਮਣ ਬਲਵਿੰਦਰ ਸਿੰਘ ਮਿੱਠਾ ਰਵਿੰਦਰ ਸਿੰਘ ਅਵਾਣ ਕਰਨੈਲ ਸਿੰਘ ਘੂਕਲਾ ਹਰਜੋਤ ਸਿੰਘ ਸੰਧੂ ਹਰਜੀਤ ਸਿੰਘ ਬੂਈ ਲਾਲ ਪ੍ਰੀਤਮ ਸਿੰਘ ਮਹਿੰਦਰ ਸਿੰਘ ਦੀਪਕ ਰਾਜ ਰਮਨ ਸਿੰਘ ਮਾਸਟਰ ਦਲਬੀਰ ਅਜੀਤ ਸਿੰਘ ਬਾਬਾ ਜਗਜੀਤ ਸਿੰਘ ਮੈਨੁਅਲ ਲੱਕੀ ਧਾਰੀਵਾਲ ਡੇਵਿਡ ਮਸੀਹ ਫਿਰ ਜੰਡ ਜੰਗ ਬਹਾਦਰ ਰਣੀਆ ਆਦਿ ਸੀਨੀਅਰ ਵਰਕਰ ਹਾਜ਼ਰ ਸਨ

Jantak khabar
Author: Jantak khabar